ਏਕੁਆਦੋਰ ਦਾ ਗਣਰਾਜ | |||||
|---|---|---|---|---|---|
| |||||
| ਮਾਟੋ: "Dios, patria y libertad" (ਸਪੇਨੀ) "Pro Deo, Patria et Libertate" (ਲਾਤੀਨੀ) "ਰੱਬ, ਜਨਮ-ਭੂਮੀ ਅਤੇ ਅਜ਼ਾਦੀ" | |||||
| ਐਨਥਮ: Salve, Oh Patria ਹੇ ਜਨਮ-ਭੂਮੀ, ਤੈਨੂੰ ਸਲਾਮ | |||||
| ਰਾਜਧਾਨੀ | ਕੀਤੋ | ||||
| ਸਭ ਤੋਂ ਵੱਡਾ ਸ਼ਹਿਰ | ਗੁਆਏਆਕੀਲ | ||||
| ਅਧਿਕਾਰਤ ਭਾਸ਼ਾਵਾਂ | ਸਪੇਨੀ | ||||
| ਨਸਲੀ ਸਮੂਹ | ਮੇਸਤੀਸੋ 71.9% ਮੋਂਤੂਬੀਓ 7.4% ਅਫ਼ਰੀਕੀ-ਏਕੁਆਦੋਰੀ 7.2% ਅਮਰੀਕੀ-ਭਾਰਤੀ 7% ਗੋਰੇ 6.1% ਹੋਰ 0.4%[1] | ||||
| ਵਸਨੀਕੀ ਨਾਮ | ਏਕੁਆਦੋਰੀ[2] | ||||
| ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | ||||
| ਰਾਫ਼ਾਏਲ ਕੂਰੇਆ | |||||
| ਲੇਨੀਨ ਮੋਰੇਨੋ | |||||
• ਰਾਸ਼ਟਰੀ ਸਭਾ ਦਾ ਮੁਖੀ | ਫ਼ੇਰਨਾਂਦੋ ਕੋਰਦੇਰੋ ਕੁਏਵਾ | ||||
| ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
| ਸੁਤੰਤਰਤਾ | |||||
• ਘੋਸ਼ਣਾ | 10 ਅਗਸਤ, 1809 | ||||
• ਸਪੇਨ ਤੋਂ | 24 ਮਈ, 1822 | ||||
• ਗ੍ਰਾਨ ਕੋਲੰਬੀਆ ਤੋਂ | 13 ਮਈ, 1830 | ||||
• ਮਾਨਤਾ | 16 ਫਰਵਰੀ, 1830 | ||||
| ਖੇਤਰ | |||||
• ਕੁੱਲ | 283,561 (ਗਾਲਪਾਗੋਸ[convert: unknown unit] (75ਵਾਂ) | ||||
• ਜਲ (%) | 5 | ||||
| ਆਬਾਦੀ | |||||
• 2011 ਅਨੁਮਾਨ | 15,223,680 (65ਵਾਂ) | ||||
• 2010 ਜਨਗਣਨਾ | 14,483,499[3] | ||||
• ਘਣਤਾ | 52.5/km2 (136.0/sq mi) (151ਵਾਂ) | ||||
| ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $127.426 ਬਿਲੀਅਨ[4] | ||||
• ਪ੍ਰਤੀ ਵਿਅਕਤੀ | $8,492[4] | ||||
| ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $66.381 ਬਿਲੀਅਨ[4] | ||||
• ਪ੍ਰਤੀ ਵਿਅਕਤੀ | $4,424[4] | ||||
| ਗਿਨੀ (2009) | ▼49[5] Error: Invalid Gini value | ||||
| ਐੱਚਡੀਆਈ (2011) | Error: Invalid HDI value · 83ਵਾਂ | ||||
| ਮੁਦਰਾ | ਅਮਰੀਕੀ $2 (USD) | ||||
| ਸਮਾਂ ਖੇਤਰ | UTC−5, −6 (ECT, GALT) | ||||
| ਡਰਾਈਵਿੰਗ ਸਾਈਡ | right | ||||
| ਕਾਲਿੰਗ ਕੋਡ | +593 | ||||
| ਇੰਟਰਨੈੱਟ ਟੀਐਲਡੀ | .ec | ||||
| |||||
ਏਕੁਆਦੋਰ, ਅਧਿਕਾਰਕ ਤੌਰ 'ਤੇ ਏਕੁਆਦੋਰ ਦਾ ਗਣਰਾਜ (Spanish: República del Ecuador ਜਿਸਦਾ ਅੱਖਰੀ ਅਰਥ ਹੈ "ਭੂ-ਮੱਧ ਰੇਖਾ"), ਦੱਖਣੀ ਅਮਰੀਕਾ ਵਿੱਚ ਇੱਕ ਪ੍ਰਤਿਨਿਧੀ ਲੋਕਤੰਤਰੀ ਗਣਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਕੋਲੰਬੀਆ, ਪੂਰਬ ਅਤੇ ਦੱਖਣ ਵੱਲ ਪੇਰੂ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਚਿਲੇ ਸਮੇਤ ਇਹ ਦੱਖਣੀ ਅਮਰੀਕਾ ਦੇ ਉਹਨਾਂ ਦੋ ਦੋਸ਼ਾਂ ਵਿੱਚੋ ਹੈ ਜਿਸਦੀ ਸਰਹੱਦ ਬ੍ਰਾਜ਼ੀਲ ਨਾਲ ਨਹੀਂ ਲੱਗਦੀ। ਪ੍ਰਸ਼ਾਂਤ ਮਹਾਂਸਾਗਰ 'ਚ ਸਥਿਤ ਗਾਲਾਪਾਗੋਸ ਟਾਪੂ, ਜੋ ਮੂਲ-ਧਰਤੀ ਤੋਂ ਤਕਰੀਬਨ 1000 ਕਿਮੀ (620 ਮੀਲ) ਪੱਛਮ ਵੱਲ ਨੂੰ ਹਨ, ਵੀ ਇਸੇ ਦੇਸ਼ 'ਚ ਹੀ ਹਨ।
ਤਸਵੀਰਾਂ
[ਸੋਧੋ]- ਇਕੋਡੋਰ ਦੇ ਕੋਇਟੋਕੋਲਾਓ ਪਾਰਕ ਵਿਚ ਯੂਮਬੋਸ ਦਾ ਡਾਂਸ
- ਕੁੰਲਾ ਰਾਇਮੀ ਐਂਡੀਅਨ ਕੈਲੰਡਰ ਦੇ ਚਾਰ ਸਾਲਾਨਾ ਸਮਾਰੋਹਾਂ ਵਿਚੋਂ ਇਕ ਦਾ ਗਠਨ ਕਰਦੀ ਹੈ।
- ਕੁਇੰਬੋਲਿਟੋਜ਼ ਦੇ ਨਾਲ ਫਿਲਟਰ ਕੀਤੀ ਗਈ ਕਾਫੀ ਪੇਸਟੋ ਲੋਕਾਂ ਦੇ ਨਾਸ਼ਤੇ ਦਾ ਹਿੱਸਾ ਹੈ
- ਬਰਤਨ ਦੀ ਬਲੈਕ ਕੌਫੀ, ਘੜੇ ਵਿੱਚ ਬਣੇ ਟਾਰਟੀਲਾਸ ਨਾਲ, ਕਰਚੀ ਸੂਬੇ ਵਿੱਚ ਪੇਸਟੋ ਲੋਕਾਂ ਦਾ ਖਾਸ ਨਾਸ਼ਤਾ ਹੈ।
- ਭੁੰਨਿਆ ਗਿਨੀ ਸੂਰ ਇਕੂਏਟਰ ਦੀ ਇਕ ਆਮ ਪਕਵਾਨ ਹੈ
- ਇਕੂਏਟਰ ਦੇ ਕਰਚੀ ਸੂਬੇ, ਐਲਗਲ ਦੇ ਛਾਉਣੀ ਪਰੇਡ ਵਿਚ ਪੇਸਟੋ ਲੋਕਾਂ ਦੇ ਆਮ ਪਹਿਰਾਵੇ ਦੇ ਨਾਲ ਤੁਲਨਾ।
- ਸੈਨ ਮਿਗੁਏਲ ਡੀ ਏਲ ਐਂਜੈਲ ਦੇ ਚਰਚ ਦਾ ਪਿਛਲੇ ਦ੍ਰਿਸ਼, ਜਿੱਥੇ ਤੁਸੀਂ ਪ੍ਰੈਸਬਾਇਰੀ ਦੇਖ ਸਕਦੇ ਹੋ।
- ਇਕੁਆਡੋਰ ਦੇ ਇਮਾਬੁਵਰਾ ਪ੍ਰਾਂਤ ਦੇ ਸ਼ਹਿਰ ਵਿੱਚ ਲਾ ਮਰਸਿਡ ਗਿਰਜਾ ਘਰ ਅਤੇ ਪਾਰਕ.
ਪ੍ਰਸ਼ਾਸਕੀ ਟੁਕੜੀਆਂ
[ਸੋਧੋ]ਏਕੁਆਦੋਰ 24 ਸੂਬਿਆਂ (Spanish: provincias) ਵਿੱਚ ਵੰਡਿਆ ਹੋਇਆ ਹੈ। ਹਰ ਇੱਕ ਸੂਬੇ ਦੀ ਆਪਣੀ ਪ੍ਰਸ਼ਾਸਕੀ ਰਾਜਧਾਨੀ ਹੈ:

| ਸੂਬਾ | ਖੇਤਰਫਲ (ਵਰਗ ਕਿਮੀ) | ਅਬਾਦੀ (2010)[6] | ਰਾਜਧਾਨੀ | |
|---|---|---|---|---|
| 1 | ਆਸੂਆਈ | 8,639 | 702,893 | ਕੁਏਂਕਾ |
| 2 | ਬੋਲੀਵਾਰ | 3,254 | 182,744 | ਗੁਆਰਾਂਦਾ |
| 3 | ਕਾਞਆਰ | 3,908 | 223,463 | ਆਸੋਗੇਸ |
| 4 | ਕਾਰਚੀ | 3,699 | 165,659 | ਤੁਲਕਾਨ |
| 5 | ਚਿਮਬੋਰਾਸੋ | 5,287 | 452,352 | ਰਿਓਬਾਂਬਾ |
| 6 | ਕੋਤੋਪਾਕਸੀ | 6,569 | 406,798 | ਲਾਤਾਕੁੰਗਾ |
| 7 | ਏਲ ਓਰੋ | 5,988 | 588,546 | ਮਾਚਾਲਾ |
| 8 | ਏਸਮੇਰਾਲਦਾਸ | 15,216 | 520,711 | ਏਸਮੇਰਾਲਦਾਸ |
| 9 | ਗਾਲਾਪਾਗੋਸ | 8,010 | 22,770 | ਪੁਏਰਤੋ ਬਾਕੇਰੀਸੂ ਮੋਰੇਨੋ |
| 10 | ਗੁਆਇਆਸ | 17,139 | 3,573,003 | ਗੁਆਇਆਕਿਲ |
| 11 | ਇੰਬਾਬੂਰਾ | 4,599 | 400,359 | ਈਬਾਰਾ |
| 12 | ਲੋਹਾ | 11,027 | 446,743 | ਲੋਹਾ |
| 13 | ਲੋਸ ਰੀਓਸ | 6,254 | 765,274 | ਬਾਬਾਓਇਓ |
| 14 | ਮਾਨਾਬੀ | 18,400 | 1,345,779 | ਪੋਰਤੋਬਿਏਹੋ |
| 15 | ਮੋਰਾਨੋ ਸਾਂਤੀਆਗੋ | 25,690 | 147,886 | ਮਾਕਾਸ |
| 16 | ਨਾਪੋ | 13,271 | 104,047 | ਤੇਨਾ |
| 17 | ਓਰੇਯਾਨਾ | 20,773 | 137,848 | ਪੁਏਰਤੋ ਫ਼੍ਰਾਂਸਿਸਕੋ ਡੇ ਓਰੇਯਾਨਾ |
| 18 | ਪਾਸਤਾਸਾ | 29,520 | 84,329 | ਪੂਈਓ |
| 19 | ਪੀਚਿੰਚਾ | 9,494 | 2,570,201 | ਕੀਤੋ |
| 20 | ਸਾਂਤਾ ਏਲੇਨਾ | 3,763 | 301,168 | ਸਾਂਤਾ ਏਲੇਨਾ |
| 21 | ਸਾਂਤੋ ਡਾਮਿੰਗੋ ਡੇ ਲੋਸ ਸਾਚਿਲਾਸ | 3,857 | 365,965 | ਸਾਂਤੋ ਡਾਮਿੰਗੋ |
| 22 | ਸੁਕੂਮਬਿਓਸ | 18,612 | 174,522 | ਨੂਏਵਾ ਲੋਹਾ |
| 23 | ਤੁੰਗੂਰਾਹੂਆ | 3,334 | 500,775 | ਆਂਬਾਤੋ |
| 24 | ਸਾਮੋਰਾ ਚਿਨਚਿਪੇ | 10,556 | 91,219 | ਸਾਮੋਰਾ |
ਸੂਬੇ ਪਰਗਣਿਆਂ ਵਿੱਚ ਵੰਡੇ ਹੋਏ ਹਨ ਜੋ ਅੱਗੋਂ ਪਾਦਰੀ ਖੇਤਰਾਂ (parroquias) 'ਚ ਵੰਡੇ ਹੋਏ ਹਨ।
ਖੇਤਰ ਅਤੇ ਯੋਜਨਾ ਇਲਾਕੇ
[ਸੋਧੋ]ਖੇਤਰੀਕਰਨ ਜਾਂ ਜੋਨਬੰਦੀ ਦੋ ਜਾਂ ਦੋ ਤੋਂ ਵੱਧ ਸੂਬਿਆਂ ਦਾ ਮੇਲ ਹੈ ਤਾਂ ਜੋ ਰਾਜਧਾਨੀ ਕੀਤੋ ਦੇ ਪ੍ਰਸ਼ਾਸਕੀ ਕਾਰਜਾਂ ਦਾ ਵਿਕੇਂਦਰੀਕਰਨ ਹੋ ਸਕੇ। ਏਕੁਆਦੋਰ ਵਿੱਚ 7 ਖੇਤਰ ਹਨ ਜੋ ਹੇਠ-ਲਿਖਤ ਸੂਬਿਆਂ ਤੋਂ ਬਣੇ ਹਨ:
- ਖੇਤਰ 1: ਏਸਮੇਰਾਲਦਾਸ, ਕਾਰਚੀ, ਇੰਬਾਬੂਰਾ ਅਤੇ ਸੁਕੂਮਬਿਓਸ। ਪ੍ਰਸ਼ਾਸਕੀ ਸ਼ਹਿਰ: ਈਬਾਰਾ
- ਖੇਤਰ 2: ਪੀਚਿੰਚਾ, ਨਾਪੋ ਅਤੇ ਓਰੇਯਾਨਾ। ਪ੍ਰਸ਼ਾਸਕੀ ਸ਼ਹਿਰ: ਟੇਨਾ
- ਖੇਤਰ 3: ਚਿੰਬੋਰਾਸੋ, ਤੁੰਗੂਰਾਹੂਆ, ਪਾਸਤਾਸਾ ਅਤੇ ਕੋਤੋਪਾਕਸੀ। ਪ੍ਰਸ਼ਾਸਕੀ ਸ਼ਹਿਰ: ਆਂਬਾਤੋ
- ਖੇਤਰ 4: ਮਾਨਾਬੀ, ਗਾਲਾਪਾਗੋਸ ਅਤੇ ਸਾਂਤੋ ਡਾਮਿੰਗੋ ਡੇ ਲੋਸ ਸਾਚੀਲਾਸ। ਪ੍ਰਸ਼ਾਸਕੀ ਸ਼ਹਿਰ: ਸਿਊਦਾਦ ਆਲਫ਼ਾਰੋ
- ਖੇਤਰ 5: ਸਾਂਤਾ ਏਲੇਨਾ, ਗੁਆਇਆਸ, ਲੋਸ ਰਿਓਸ ਅਤੇ ਬੋਲੀਵਾਰ। ਪ੍ਰਸ਼ਾਸਕੀ ਸ਼ਹਿਰ: ਮੀਲਾਗ੍ਰੋ
- ਖੇਤਰ 6: ਕਾਞਾਰ, ਆਜ਼ੂਆਈ ਅਤੇ ਮੋਰੋਨਾ ਸਾਂਤਿਆਗੋ। ਪ੍ਰਸ਼ਾਸਕੀ ਸ਼ਹਿਰ: ਕੂਏਨਕਾ
- ਖੇਤਰ 7: ਏਲ ਓਰੋ, ਲੋਹਾ ਅਤੇ ਜ਼ਾਮੋਰਾ ਚਿੰਚਿਪੇ। ਪ੍ਰਸ਼ਾਸਕੀ ਸ਼ਹਿਰ: ਲੋਹਾ
ਕੀਤੋ ਅਤੇ ਗੁਆਇਆਕੀਲ ਮਹਾਂਨਗਰੀ ਜ਼ਿਲ੍ਹੇ ਹਨ।
ਅਬਾਦੀ ਘਣਤਾ
[ਸੋਧੋ]ਜਿਆਦਾਤਰ ਏਕੁਆਡੋਰੀ ਗੱਭਲੇ ਸੂਬਿਆਂ, ਐਂਡੇਸ ਪਹਾੜਾਂ ਜਾਂ ਪ੍ਰਸ਼ਾਂਤ ਤਟ ਦੇ ਲਾਗੇ ਰਹਿੰਦੇ ਹਨ। ਪਹਾੜਾਂ ਤੋਂ ਪੂਰਬਲੇ ਪਾਸੇ (ਏਲ ਓਰਿਏਂਤੇ) ਦੇ ਤਪਤ-ਖੰਡੀ ਜੰਗਲਾਂ ਵਿੱਚ ਬਹੁਤ ਵਿਰਲੀ ਅਬਾਦੀ ਹੈ ਅਤੇ ਇੱਥੇ ਸਿਰਫ਼ 3% ਅਬਾਦੀ ਰਹਿੰਦੀ ਹੈ।
Population cities (2010)[6]
| ਏਕੁਆਦੋਰ ਦੇ ਮਹਾਂਨਗਰ | ||||||||
|---|---|---|---|---|---|---|---|---|
| ਸ਼ਹਿਰ | ਸੂਬਾ | ਅਬਾਦੀ |
| |||||
| 1 | ਗੁਆਇਆਕੀਲ | ਗੁਆਇਆਸ | 2291158 | |||||
| 2 | ਕੀਤੋ | ਪੀਚਿੰਚਾ | 1619146 | |||||
| 3 | ਕੂਏਨਕਾ | ਆਜ਼ੂਆਈ | 331888 | |||||
| 4 | ਸਾਂਤੋ ਡਾਮਿੰਗੋ | ਸਾਂਤੋ ਡਾਮਿੰਗੋ ਡੇ ਲੋਸ ਸਾਚੀਲਾਸ | 305632 | |||||
| 5 | ਮਾਚਾਲਾ | ਏਲ ਓਰੋ | 241606 | |||||
| 6 | ਡੂਰਾਨ | ਗੁਆਇਆਸ | 235769 | |||||
| 7 | ਪੋਰਤੋਬੀਏਹੋ | ਮਾਨਾਬੀ | 223086 | |||||
| 8 | ਮਾਂਤਾ | ਮਾਨਾਬੀ | 221122 | |||||
| 9 | ਲੋਹਾ | ਲੋਹਾ | 180617 | |||||
| 10 | ਆਂਬਾਤੋ | ਤੁੰਗੂਰਾਹੂਆ | 178538 | |||||
- Webarchive template warnings
- Lang and lang-xx template errors
- Convert errors
- Country articles requiring maintenance
- Pages using infobox country with unknown parameters
- Articles containing Spanish-language text
- Pages using Lang-xx templates
- CS1 errors: unsupported parameter
- ਦੱਖਣੀ ਅਮਰੀਕਾ ਦੇ ਦੇਸ਼
- ਹਵਾਲੇ ਦੀਆਂ ਗਲਤੀਆਂ ਵਾਲੇ ਸਫ਼ੇ