ਦਿੱਖ
ਸਾਈਡਬਾਰ 'ਤੇ ਜਾਓ
ਲੁਕਾਓ
ਬੌਸਟਨ | |
|---|---|
![]() | |
| Interactive map of ਬੌਸਟਨ | |
| ਸਮਾਂ ਖੇਤਰ | ਯੂਟੀਸੀ-5 |
| • ਗਰਮੀਆਂ (ਡੀਐਸਟੀ) | ਯੂਟੀਸੀ-4 |
ਬੌਸਟਨ (ਉੱਚਾਰਨ (
ਸੁਣੋ) ਜਾਂ /ˈbɔːstən/) ਸੰਯੁਕਤ ਰਾਜ ਅਮਰੀਕਾ ਦੇ ਰਾਜ ਮੈਸਾਚੂਸਟਸ, ਅਧਿਕਾਰਕ ਤੌਰ ਉੱਤੇ ਮੈਸਾਚੂਸਟਸ ਦਾ ਰਾਸ਼ਟਰਮੰਡਲ, ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ[1] ਅਤੇ ਸਫ਼ੋਕ ਕਾਊਂਟੀ ਦਾ ਕਾਊਂਟੀ ਸਦਰ-ਮੁਕਾਮ ਹੈ। ਇਹ ਨਿਊ ਇੰਗਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੇ ਢੁਕਵੇਂ ਸ਼ਹਿਰ ਦਾ ਖੇਤਰਫਲ 49 ਵਰਗ ਮੀਲ (125 ਵਰਗ ਕਿਲੋਮੀਟਰ) ਅਤੇ 2011 ਮਰਦਮਸ਼ੁਮਾਰੀ ਮੁਤਾਬਕ ਅਬਾਦੀ 626,000 ਹੈ[2] ਜਿਸ ਕਰ ਕੇ ਇਹ ਦੇਸ਼ ਦਾ 21ਵਾਂ ਸਭ ਤੋਂ ਵੱਡਾ ਸ਼ਹਿਰ ਹੈ।[3]


ਹਵਾਲੇ
[ਸੋਧੋ]- ↑ "Population and Housing Occupancy Status: 2010 - State -- County Subdivision 2010 Census Redistricting Data (Public Law 94-171) Summary File". United States Census Bureau. 2010. Retrieved 2013-03-04.
- ↑ "State & County QuickFacts - Boston (city), Massachusetts". United States Census Bureau. 2013-01-10. Archived from the original on 2012-12-03. Retrieved 2013-02-05.
{{cite web}}: Unknown parameter|dead-url=ignored (|url-status=suggested) (help) - ↑ "Population and Housing Occupancy Status: 2010 – State – County Subdivision, 2010 Census Redistricting Data (Public Law 94-171) Summary File". United States Census Bureau. Retrieved 2011-03-23.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਸ਼੍ਰੇਣੀਆਂ:
- Pages using infobox settlement with unknown parameters
- Pages using infobox settlement with missing country
- Pages including recorded pronunciations
- CS1 errors: unsupported parameter
- Articles with FAST identifiers
- Pages with authority control identifiers needing attention
- Articles with BIBSYS identifiers
- Articles with BNE identifiers
- Articles with BNF identifiers
- Articles with BNFdata identifiers
- Articles with BNMM identifiers
- Articles with GND identifiers
- Articles with J9U identifiers
- Articles with NDL identifiers
- Articles with NKC identifiers
- Articles with NLA identifiers
- Articles with NLG identifiers
- Articles with NSK identifiers
- Articles with MusicBrainz area identifiers
- Articles with Trove identifiers
- Articles with NARA identifiers
- Articles with SUDOC identifiers
- ਸੰਯੁਕਤ ਰਾਜ ਅਮਰੀਕਾ ਦੇ ਸ਼ਹਿਰ
- Pages using the Kartographer extension
