◐ Shell
reader mode source ↗
ਸਮੱਗਰੀ 'ਤੇ ਜਾਓ
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਟਾਕਹੋਮ
ਨਕਸ਼ਾ
Interactive map of ਸਟਾਕਹੋਮ
  ਸ਼ਹਿਰੀ ਘਣਤਾ3,597/km2 (9,320/sq mi)
ਸਮਾਂ ਖੇਤਰਯੂਟੀਸੀ+1
  ਗਰਮੀਆਂ (ਡੀਐਸਟੀ)ਯੂਟੀਸੀ+2 (ਮੱਧ ਯੂਰਪੀ ਗਰਮ-ਰੁੱਤੀ ਸਮਾਂ)

ਸਟਾਕਹੋਮ[1]) ਸਵੀਡਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਸਕੈਂਡੀਨੇਵੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਇਲਾਕਾ ਹੈ।[2][3] ਇਸ ਦੀ ਅਬਾਦੀ ਨਗਰਪਾਲਿਕਾ ਵਿੱਚ 871,952 (2010), ਸ਼ਹਿਰੀ ਇਲਾਕਾ ਵਿੱਚ 1,372,565 (2010) ਅਤੇ ਮਹਾਂਨਗਰ ਦੇ 6519 ਵਰਗ ਕਿਮੀ ਵਿੱਚ 2,119,760 ਹੈ। 2010 ਦੇ ਵੇਲੇ ਸਟਾਕਹੋਮ ਦੇ ਮਹਾਂਨਗਰੀ ਇਲਾਕਾ ਦੀ ਅਬਾਦੀ ਦੇਸ਼ ਦੀ ਅਬਾਦੀ ਦਾ 22% ਹੈ।

ਤਸਵੀਰਸ਼ਾਲਾ

[ਸੋਧੋ]

ਹਵਾਲੇ

[ਸੋਧੋ]
  1. Hedelin, Per (1997). Svenska uttals-lexikon. Stockholm: Norstedts.
  2. "Tätorter 2010" (PDF). Statistics Sweden. Retrieved 2011-06-16. {{cite web}}: External link in |publisher= (help) ਫਰਮਾ:Se icon
  3. "Byopgørelsen 1. januar 2010" (PDF). Retrieved 2011-06-03.